2007 CST Writing Guide (Punjabi) - Standardized Testing and

Document Sample
scope of work template
							Parent/Guardian Guide to the 2007 California Standards Tests; Questions and Answers about the CST in Writing
T07-022 Punjabi, Raavi font
Page 1 of 4



                                           STAR
                                              ਂ
                 2007 ਸਟੈਂਡਯਡਾਈਜ਼ਡ ਟੈ੄ਸਟਟੈੰ ਗ ਐਡ ਟਯ਩੅ਯਟਟੈੰ ਗ (STAR) ਩ਰ੅ਗਯਾਭ


       ਕ੄ਰੀ੝੅ਯਨੀਆ ਯਾਈਟਟੈੰ ਗ ਸਟੈਂਡਯਡਜ਼ ਟੈ੄ਸਟੈ ਫਾਯ੃
                        ਭਾਟ਩ਆਂ/ਸਯ਩ਰਸਤ ਰਈ ਗਾਈਡ
                                                                                                ਂ
ਹਯ੃ਕ ਫਸੰ ਤ ਯੁੱਤ ਟਿੱਚ, ਩ਫਟਰਕ ਸਕੂਰ ਦ੃ ਗਰ੃ਡ ਚਾਯ ਅਤ੃ ਸੱਤ ਦ੃ ਉਹ ਟਿਟਦਆਯਥੀ, ਜ੅ ਸਟੈਂਡਯਡਾਈਜ਼ਡ ਟੈ੄ਸਟਟੈੰ ਗ ਐਡ
ਟਯ਩੅ਯਟਟੈੰ ਗ (STAR) ਩ਰ੅ਗਯਾਭ ਟਿੱਚ ਟਹੱਸਾ ਰਂ ਦ੃ ਹਨ, ਕ੄ਰੀ੝੅ਯਨੀਆ ਅੰ ਗਯ੃ਜ਼ੀ-ਰਂ ਗਿ੃ਜ਼ ਆਯਟੈਸ ਸਟੈਂਡਯਡਜ਼ ਟੈ੄ਸਟੈ
                                                                                              ੰ
(ਅੰ ਗਯ੃ਜ਼ੀ-ਰਂ ਗਿ੃ਜ਼ ਆਯਟੈਸ ਟਿੱਚ CST) ਦ੃ ਟਹੱਸ੃ ਿਜਂ ਟਰਖਣ ਦਾ ਇੱਕ ਕੰ ਭ ਩ੂਯਾ ਕਯਦ੃ ਹਨ। ਟਰਖਣ ਦ੃ ਇਸ ਕੰ ਭ ਨੂ
ਕ੄ਰੀ੝੅ਯਨੀਆ ਯਾਈਟਟੈੰ ਗ ਸਟੈਂਡਯਡਜ਼ ਟੈ੄ਸਟੈ ਜਂ ਟਰਖਣ ਟਿੱਚ CST ਟਕਹਾ ਜਂਦਾ ਹ੄।


ਟਰਖਣ ਟਿੱਚ CST ਫਾਯ੃ ਩ਰਸ਼ਨ ਅਤ੃ ਉੱਤਯ
ਟਰਖਣ ਟਿੱਚ CST ਕ੆ਣ ਟਦੰ ਦਾ ਹ੄?

ਗਰ੃ਡ ਚਾਯ ਅਤ੃ ਸੱਤ ਦ੃ ਸਾਯ੃ ਟਿਟਦਆਯਥੀ ਜ੅ ਅੰ ਗਯ੃ਜ਼ੀ-ਰਂ ਗਿ੃ਜ਼ ਆਯਟੈਸ ਟਿੱਚ CST ਦਾ ਫਹੁ-ਚ੅ਣਂ ਿਾਰਾ ਟਹੱਸਾ ਟਦੰ ਦ੃ ਹਨ,
ਟਰਖਣ ਦ੃ ਇੱਕ ਕੰ ਭ (ਕਹ੃ ਜਾਣ 'ਤ੃) ਦ੃ ਉੱਤਯ ਟਿੱਚ ਇੱਕ ਰ੃ ਖ ਿੀ ਟਰਖਦ੃ ਹਨ।

ਟਿਟਦਆਯਥੀਆਂ ਨੂ ਟਕਸ ਟਕਸਭ ਦਾ ਰ੃ ਖ ਟਰਖਣ ਦੀ ਰ੅ ੜ ਹੁੰ ਦੀ ਹ੄?
           ੰ
                                                                            ੰ
CST ਰਈ ਰ੅ ੜਂਦ੃ ਰ੃ ਖ ਦੀ ਟਕਸਭ ਦੀ ਘ੅ਸ਼ਣਾ ਩ਟਹਰਂ ਨਹਂ ਕੀਤੀ ਜਂਦੀ; ਇਸ ਰਈ, ਟਿਟਦਆਯਥੀਆਂ ਨੂ ਆ਩ਣ੃ ਸੰ ਫੰ ਟਧਤ
ਗਰ੃ਡ-਩ੱਧਯ ਰਈ ਹ੃ਠਾਂ ਦੱਸੀਆਂ ਸਬ ਤਯਾਂ ਦੀਆਂ ਸੰ ਬਾਟਿਤ ਟਕਸਭਂ ਦ੃ ਰ੃ ਖ ਟਰਖਣ ਰਈ ਟਤਆਯ ਹ੅ਣਾ ਚਾਹੀਦਾ ਹ੄:

                         ੰ
 ਗਰ੃ਡ ਚਾਯ ਦ੃ ਟਿਟਦਆਯਥੀਆਂ ਨੂ ਕ੅ਈ ਟਿਯਤਂਤ (ਕਹਾਣੀ), ਸਾਟਹਤ ਫਾਯ੃ ਕ੅ਈ ਉੱਤਯ, ਜਂ ਟਕਸ੃ ਩ੜਾਨ ਿਾਰ੃ ਩੄ਯ੃ ਦਾ ਸਾਯ
   ਟਰਖਣ ਰਈ ਟਕਹਾ ਜਾ ਸਕਦਾ ਹ੄।

                         ੰ
 ਗਰ੃ਡ ਸੱਤ ਦ੃ ਟਿਟਦਆਯਥੀਆਂ ਨੂ ਕ੅ਈ ਕਾਰ਩ਟਨਕ ਟਿਯਤਂਤ (ਕਹਾਣੀ), ਸਾਟਹਤ ਫਾਯ੃ ਕ੅ਈ ਉੱਤਯ, ਕ੅ਈ ਩ਰ੃ਯਣਾਦਾਟਣਕ
   ਩ੱਤਯ ਜਂ ਰ੃ ਖ, ਜਂ ਟਪਯ ਟਕਸ੃ ਩ੜਾਨ ਿਾਰ੃ ਩੄ਯ੃ ਦਾ ਸਾਯ ਟਰਖਣ ਰਈ ਟਕਹਾ ਜਾ ਸਕਦਾ ਹ੄।
Parent/Guardian Guide to the 2007 California Standards Tests; Questions and Answers about the CST in Writing
T07-022 Punjabi, Raavi font
Page 2 of 4


                                   ੇ
ਭਾ਩੃ ਅਤ੃ ਸਯ਩ਰਸਤ ਰ੃ ਖਣ ਕੰ ਭਂ ਦ੃ ਨਭੂਨ ਟਕੱਥ੃ ਦ੃ਖ ਸਕਦ੃ ਹਨ?
ਟ਩ਛਰੀਆਂ STAR ਩ਰ੅ਗਯਾਭ ਩ਰਟਖਆਿਂ ਟਿੱਚ ਿਯਤ੃ ਗਏ ਰ੃ ਖਣ ਕੰ ਭ ਜਨਤਾ ਦ੃ ਦ੃ਖਣ ਰਈ ਟਯਰੀਜ਼ ਕੀਤ੃ ਗਏ ਹਨ। ਇਹ ਕੰ ਭ
ਕ੄ਰੀ੝੅ਯਨੀਆ ਟਡ਩ਾਯਟੈਭਂਟੈ ਆ੝ ਐਜੂਕ੃ਸ਼ਨ CDE ਦੀ ਿ੄ਫਸਾਈਟੈ
http://www.cde.ca.gov/ta/tg/sr/resources.asp 'ਤ੃ ਉ਩ਰਫਧ ਹਨ। ਟਯਰੀਜ਼ ਕੀਤ੃ ਗਏ ਕੰ ਭਂ ਟਿੱਚ ਹਯ੃ਕ
                                                       ੇ
ਸੰ ਬਾਟਿਤ ਅੰ ਕ ਰਈ ਟਿਟਦਆਯਥੀਆਂ ਦੁਆਯਾ ਟਰਖ੃ ਗਏ ਰ੃ ਖਂ ਦ੃ ਨਭੂਨ ਸ਼ਾਭਰ ਹਨ। ਟਰਖਣ ਦ੃ ਸਾਯ੃ ਕੰ ਭ ਯਾਜ ਦੀਆਂ ਉਹਨਂ
ਟਰਖਣ ਸੰ ਫੰ ਧੀ ਯਣਨੀਤੀਆਂ, ਟਰਖਣ ਦ੃ ਕੰ ਭ ਦੀ ਿਯਤਂ, ਅਤ੃ ਟਰਖਣ ਦ੃ ਩ਰਚਰਨਂ ਦ੃ ਟਭਆਯਂ 'ਤ੃ ਅਧਾਯਤ ਹੁੰ ਦ੃ ਹਨ ਜ੅ ਅੰ ਗਯ੃ਜ਼ੀ-
ਰਂ ਗਿ੃ਜ਼ ਆਯਟੈਸ ਦ੃ ਟਿਸ਼ਾ-ਿਸਤੂ ਦ੃ ਟਭਆਯਂ ਦਾ ਟਹੱਸਾ ਹਨ।


         ੰ
ਟਿਟਦਆਯਥੀ ਨੂ ਰ੃ ਖ ਟਰਖਣ ਰਈ ਟਕੰ ਨਂ ਸਭਂ ਟਦੱਤਾ ਜਂਦਾ ਹ੄?
ਟਰਖਣ ਟਿੱਚ CST ਸਭਂਫੱਧ ਨਹਂ ਹ੄। ਟਿਟਦਆਯਥੀਆਂ ਨੂ ਜਾਣਕਾਯੀ ਨੂ ਩ੜਾਨ, ਆ਩ਣ੃ ਰ੃ ਖਂ ਦੀ ਮ੅ਜਨਾ ਫਣਾਉਣ, ਅਤ੃ ਰ੃ ਖ
                                        ੰ          ੰ
ਦਾ ਇੱਕ ਖਯੜਾ ਟਤਆਯ ਕਯਨ ਰਈ ਰਗਬਗ 75 ਟਭੰ ਟੈਂ ਦਾ ਸਭਂ ਟਦੱਤਾ ਜਂਦਾ ਹ੄। ਉਹਨਂ ਟਿਟਦਆਯਥੀਆਂ, ਜ੅ ਟਦੱਤ੃ ਗਏ ਸਭਂ
                                                                      ੰ
ਦੀ ਸਭਾ਩ਤੀ 'ਤ੃ ਆ਩ਣ੃ ਰ੃ ਖਂ 'ਤ੃ ਟਕਟਯਆਸ਼ੀਰ ਯੂ਩ ਟਿੱਚ ਕੰ ਭ ਕਯ ਯਹ੃ ਹੁੰ ਦ੃ ਹਨ, ਨੂ ਰ੃ ਖ ਩ੂਯਾ ਕਯਨ ਰਈ ਿਧ੃ਯਾ ਸਭਂ
ਜ਼ਯੂਯ ਟਦੱਤਾ ਜਾਣਾ ਚਾਹੀਦਾ ਹ੄। ਰ੃ ਖਂ ਰਈ ਅੰ ਕ ਦ੃ਣ ਿਾਰ੃ ਩ਾਠਾਕ ਇਸ ਗੱਰ ਨੂ ਟਧਆਨ ਟਿੱਚ ਯੱਖਦ੃ ਹਨ ਟਕ ਹਯ੃ਕ ਰ੃ ਖ
                                                               ੰ
ਇੱਕ ਩ਟਹਰਾ ਖਯੜਾ ਹ੄।

ਟਿਟਦਆਯਥੀਆਂ ਦ੃ ਰ੃ ਖਂ ਰਈ ਅੰ ਕ ਟਕਿਂ ਟਦੱਤ੃ ਜਂਦ੃ ਹਨ?
                ੰ
ਤਜਯਫ੃ਕਾਯ ਩ਾਠਾਕਂ ਨੂ ਟਿਟਦਆਯਥੀਆਂ ਦ੃ ਰ੃ ਖਂ ਦ੃ ਅੰ ਕ ਦ੃ਣ ਰਈ ਟਿਸ਼੃ਸ਼ ਟਹਦਾਇਤਂ ਦੀ ਿਯਤਂ ਕਯਨ ਰਈ ਟਸਖਰਾਈ ਟਦੱਤੀ
ਜਂਦੀ ਹ੄। ਇਹ ਟਹਦਾਇਤਂ http://www.cde.ca.gov/ta/tg/sr/resources.asp 'ਤ੃ ਟਭਰਣ ਿਾਰੀਆਂ ਅਟਧਆ਩ਕ
ਗਾਈਡਂ ਟਿੱਚ ਸ਼ਾਭਰ ਕੀਤੀਆਂ ਗਈਆਂ ਹਨ।

                                           ੰ
ਅੰ ਕ ਦ੃ਣ ਰਈ ਩ਾਠਾਕ ਟਕਹੜੀਆਂ ਩ਰਭੁੱਖ ਟਿਸ਼੃ਸ਼ਤਾਿਂ ਨੂ ਦ੃ਖਦ੃ ਹਨ?
                                                  ੰ                          ੰ
਩ਾਠਾਕ ਟਿਟਦਆਯਥੀ ਦੁਆਯਾ ਟਦਖਾਏ ਗਏ ਰ੃ ਖਣ ਹੁਨਯਂ ਦ੃ ਩ੱਧਯ ਨੂ ਟਨਸ਼ਟਚਤ ਕਯਨ ਰਈ ਹਯ੃ਕ ਰ੃ ਖ ਨੂ ਟਧਆਨ ਨਾਰ ਩ੜਾਦ੃
ਹਨ। ਉਦਾਹਯਨ ਰਈ, ਩ਾਠਾਕ ਇਹ ਦ੃ਖਣ ਰਈ ਰ੃ ਖਂ ਦੀ ਜਂਚ ਕਯਦ੃ ਹਨ ਟਕ ਕੀ ਟਿਚਾਯ ਩ੂਯੀ ਤਯਾਂ ਨਾਰ ਟਿਕਟਸਤ ਹਨ ਅਤ੃
ਇਹਨਂ ਦ੃ ਸਭਯਥਨ ਟਿੱਚ ਉਟਚਤ ਤ੝ਸੀਰਂ ਟਦੱਤੀਆਂ ਗਈਆਂ ਹਨ। ਩ਾਠਾਕ ਰ੃ ਖ ਦਾ ਭੁਰਂਕਣ ਸੰ ਗਠਾਨ, ਸ਼ਫਦਂ ਦੀ ਚ੅ਣ, ਿਾਕ
                                   ੰ             ਾ
ਫਣਤਯ, ਟਿਆਕਯਨ ਅਤ੃ ਭਕ੄ਨੀਕਸ (ਬਾਿ ਸ਩੄ਟਰਗ, ਟਿਯਾਭ ਟਚੰ ਨਂ, ਿੱਡ੃ ਅੱਖਯਂ) ਰਈ ਿੀ ਕਯਦ੃ ਹਨ।

ਟਰਖਣ ਟਿੱਚ CST ਨੂ ਩ਾਸ ਕਯਨ ਰਈ ਰ੅ ੜਂਦ੃ ਅੰ ਕ ਕੀ ਹਨ?
              ੰ
ਟਰਖਣ ਟਿੱਚ CST ਰਈ ਩ਾਸ ਕ੅ਈ ਅੰ ਕ ਨਹਂ ਹਨ। ਅੰ ਗਯ੃ਜ਼ੀ-ਰਂ ਗਿ੃ਜ਼ ਆਯਟੈਸ ਟਿੱਚ CST ਰਈ ਕੁੱਰ ਅੰ ਕ ਅਤ੃ ਩ਰਦਯਸ਼ਨ
                                         ੰ
ਦਾ ਩ੱਧਯ ਕੱਢਣ ਰਈ ਰ੃ ਖ ਟਿੱਚ ਟਦੱਤ੃ ਗਏ ਅੰ ਕਂ ਨੂ ਸਹੀ ਉੱਤਯਂ ਿਾਰ੃ ਫਹੁ-ਚ੅ਣੀ ਩ਰਸ਼ਨਂ ਦੀ ਟਗਣਤੀ ਨਾਰ ਟਭਰਾ ਟਦੱਤਾ ਜਂਦਾ
ਹ੄। ਟਰਖਣ ਦ੃ ਕੰ ਭ ਟਿੱਚ ਟਭਰ੃ ਅੰ ਕਂ ਨੂ ਿੀ ਇੱਕ ਸਹੀ ਩ਰਤੀਸ਼ਤ ਟਿੱਚ ਫਦਰ ਟਰਆ ਜਂਦਾ ਹ੄, ਟਜਸ ਨੂ STAR ਟਿਟਦਆਯਥੀ
                                 ੰ                                              ੰ
ਟਯ਩੅ਯਟੈ ਦ੃ ਟ਩ਛਰ੃ ਩ਾਸ੃ ਟਰਖਣ ਦ੃ ਕੰ ਭ ਦੀ ਿਯਤਂ ਦ੃ ਟਿਸ਼ਾ-ਿਸਤੂ ਿਾਰ੃ ਖ੃ਤਯ ਦ੃ ਹ੃ਠਾਂ ਦੱਟਸਆ ਜਂਦਾ ਹ੄।
Parent/Guardian Guide to the 2007 California Standards Tests; Questions and Answers about the CST in Writing
T07-022 Punjabi, Raavi font
Page 3 of 4


ਆ਩ਣ੃ ਟਿਟਦਆਯਥੀਆਂ ਦੀ ਰ੃ ਖਣੀ ਸੁਧਾਯਨ ਟਿੱਚ ਉਹਨਂ ਦੀ ਭਦਦ ਕਯਨਾ
                              ਾ                                      ੰ
ਹ੃ਠਾਂ ਕੁਝ ਢੰ ਗ ਸੁਝਾਏ ਗਏ ਹਨ ਟਜਨਂ ਨਾਰ ਤੁਸਂ ਟਿਟਦਆਯਥੀਆਂ ਦ੃ ਟਰਖਣ ਦ੃ ਹੁਨਯਂ ਨੂ ਸੁਧਾਯਨ ਟਿੱਚ ਉਹਨਂ ਦੀ ਭਦਦ ਕਯ
ਸਕਦ੃ ਹ੅:


 ਸਕੂਰ ਦ੃ ਰ੃ ਖਣ ਩ਰ੅ਗਯਾਭ ਅਤ੃ ਟਰਖਣ ਟਿੱਚ ਟਿਟਦਆਯਥੀਆਂ ਦ੃ ਩ਰਦਯਸ਼ਨ ਤਂ ਰਗਾਈਆਂ ਜਂਦੀਆਂ ਉਭੀਦਂ ਫਾਯ੃
   ਅਟਧਆ਩ਕਂ ਅਤ੃ ਐਡਟਭਟਨਸਟੈਰ੃ਟੈਯਂ ਨਾਰ ਗੱਰ ਕਯ੅। ਜਦਂ ਤੁਸਂ ਉਹਨਂ ਟਰਖਣ ਦ੃ ਹੁਨਯਂ ਨੂ ਸਂਝ੃ ਤ੆ਯ 'ਤ੃ ਸਭਝਦ੃ ਹ੅ ਜ੅
                                                                        ੰ
                   ੰ
   ਤੁਹਾਡ੃ ਟਿਟਦਆਯਥੀ ਨੂ ਸਕੂਰ ਟਿਖ੃ ਟਸਖਾਏ ਜਾ ਯਹ੃ ਹੁੰ ਦ੃ ਹਨ, ਤਂ ਤੁਸਂ ਘਯ ਟਿੱਚ ਿਧ੃ਯ੃ ਩ਰਬਾਿਸ਼ਾਰੀ ਸਹਾਇਤਾ
   ਭੁਹੱਈਆ ਕਯਿਾ ਸਕਦ੃ ਹ੅।

                  ੰ                            ੋ          ੇ    ੋ
 ਆ਩ਣ੃ ਟਿਟਦਆਯਥੀਆਂ ਨੂ ਩ਰ੃ਟਯਤ ਕਯ੅ ਟਕ ਉਹ ਟਰਸਟੈਂ, ਨਟੈਸ, ਸ਼ੁਕਯਾਨ ਦ੃ ਨਟੈ, ਫ੃ਨਤੀਆਂ, ਯਸਾਰ੃ , ਯ੄ਸੀ਩ੀਆਂ,
   ਩ੁਸਤਕ ਟਯ਩੅ਯਟੈਂ, ਰਘੂ ਕਹਾਣੀਆਂ, ਈ-ਭ੃ਰਂ, ਅਤ੃ ਦੂਜੀਆ ਟਕਸਭਂ ਦੀਆਂ ਰ੃ ਖਣੀਆਂ ਟਰਖਣ। ਟਕਸ੃ ਦੂਸਯ੃ ਹੁਨਯ ਦੀ ਤਯਾਂ
   ਟਰਖਣ ਦਾ ਹੁਨਯ ਿੀ ਑ਨਾ ਹੀ ਟਨਖਯਦਾ ਹ੄ ਟਜੰ ਨਾ ਇਸ ਦਾ ਅਟਬਆਸ ਕੀਤਾ ਜਂਦਾ ਹ੄।

                                                                ੰ
 ਟਰਖਣ ਦ੃ ਕੰ ਭਂ ਰਈ, ਆ਩ਣ੃ ਟਿਟਦਆਯਥੀਆਂ ਨਾਰ ਇਸ ਫਾਯ੃ ਗੱਰ ਕਯ੅ ਟਕ ਉਹਨਂ ਨੂ ਕੀ ਕਯਨ ਰਈ ਟਕਹਾ ਜਾ ਟਯਹਾ ਹ੄
   ਅਤ੃ ਸ਼ਾਭਰ ਕੀਤੀਆਂ ਜਾਣ ਿਾਰੀਆਂ ਗੱਰਂ ਦੀ ਸੂਚੀ ਫਣਾਉਣ ਟਿੱਚ ਉਹਨਂ ਦੀ ਭਦਦ ਕਯ੅। ਜਦਂ ਤੁਹਾਡ੃ ਟਿਟਦਆਯਥੀ ਟਦੱਤ੃
            ੰ
   ਹ੅ਏ ਕੰ ਭ ਨੂ ਩ੂਯਾ ਕਯਦ੃ ਹਨ, ਉਹਨਂ ਟਹੱਟਸਆਂ ਿੱਰ ਟਧਆਨ ਟਦਿਾ਑ ਜ੅ ਿਧੀਆ ਟਰਖ੃ ਗਏ ਹਨ ਅਤ੃ ਉਹਨਂ ਟਹੱਟਸਆਂ
                                                                                    ੰ
   ਫਾਯ੃ ਩ਰਸ਼ਨ ਩ੁੱਛ੅ ਜ੅ ਸ਩ਸ਼ਟੈ ਨਹਂ ਹਨ। ਆ਩ਣ੃ ਟਿਟਦਆਯਥੀਆਂ ਦੀ ਭਦਦ ਕਯ੅ ਟਕ ਭਕ੄ਟਨਕਸ (ਬਾਿ ਸ਩੄ਟਰਗ, ਟਿਯਾਭ
   ਟਚੰ ਨ, ਿੱਡ੃ ਅੱਖਯ) ਠਾੀਕ ਕਯਨ ਤਂ ਩ਟਹਰਂ ਉਹ ਆ਩ਣੀ ਰ੃ ਖਣੀ ਟਿੱਚ ਆ਩ਣ੃ ਟਿਚਾਯ ਟਿਕਟਸਤ ਕਯਨ 'ਤ੃ ਟਧਆਨ ਦ੃ਣ।
        ਾ


 ਆ਩ਣ੃ ਟਿਟਦਆਯਥੀਆਂ ਨੂ ਉਹ ਚੀਜ਼ਂ ਭੁਹੱਈਆ ਕਯਿਾ਑ ਟਜਨਂ ਦੀ ਰ੅ ੜ ਉਹਨਂ ਨੂ ਟਰਖਣ ਰਈ ਩ਂਦੀ ਹ੄। ਕਾਗ਼ਜ਼,
                  ੰ                          ਾ              ੰ
   ਩ਂਟਸਰਂ, ਅਤ੃ ਟਰਖਣ ਦ੃ ਦੂਸਯ੃ ਸੰ ਦਂ ਤਂ ਇਰਾਿਾ, ਇਹ ਮਕੀਨੀ ਫਣਾ਑ ਟਕ ਤੁਹਾਡ੃ ਟਿਟਦਆਯਥੀਆਂ ਕ੅ਰ ਇੱਕ ਟਡਕਸ਼ਨਯੀ
   ਅਤ੃ ਸਭਾਨਾਯਥਕ ਸ਼ਫਦਂ ਦਾ ਸ਼ਫਦਕ੅ਸ (ਟਥਸਾਯਸ), ਟਰਖਣ ਰਈ ਇੱਕ ਸ਼ਂਤ ਸਥਾਨ, ਅਤ੃ ਆ਩ਣ੃ ਟਿਚਾਯਂ, ਖਯਟੜਆਂ,
   ਅਤ੃ ਉਹਨਂ ਦੁਆਯਾ ਟਰਖੀਆਂ ਗਈਆਂ ਦੂਸਯੀਆਂ ਟਰਖਤਂ ਨੂ ਯੱਖਣ ਰਈ ਕ੅ਈ ੝੅ਰਡਯ ਜਂ ਨੋਟੈਫੁਕ ਹ੅ਿ੃।
                                            ੰ



ਿਧ੃ਯ੃ ਜਾਣਕਾਯੀ ਟਕਿਂ ਟਭਰ ਸਕਦੀ ਹ੄...
ਜ੃ਕਯ ਸਕੂਰ ਦ੃ ਰ੃ ਖਣ ਩ਰ੅ਗਯਾਭ ਫਾਯ੃ ਤੁਹਾਡ੃ ਕ੅ਈ ਿਾਧੂ ਩ਰਸ਼ਨ ਹਨ, ਤਂ ਟਕਯ਩ਾ ਕਯਕ੃ ਆ਩ਣ੃ ਟਿਟਦਆਯਥੀ ਦ੃ ਅਟਧਆ਩ਕ,
ਕਂਸਰਯ, ਜਂ ਸਕੂਰ ਦ੃ ਆਟ੝ਸ ਨੂ ਩ੁੱਛ੅। ਟਰਖਣ ਟਿੱਚ CST ਜਂ STAR ਩ਰ੅ਗਯਾਭ ਟਿਚਰ੃ ਟਕਸ੃ ਿੀ ਟੈ੄ਸਟੈ ਫਾਯ੃ ਆ਩ਣ੃ ਩ਰਸ਼ਨਂ
                       ੰ
            ੰ
ਦ੃ ਉੱਤਯ ਤੁਹਾਨੂ CDE ਦੀ ਿ੄ਫਸਾਈਟੈ http://www.cde.ca.gov/ta/tg/sr/resources.asp 'ਤ੃ ਿੀ ਟਭਰ ਸਕਦ੃ ਹਨ।
Parent/Guardian Guide to the 2007 California Standards Tests; Questions and Answers about the CST in Writing
T07-022 Punjabi, Raavi font
Page 4 of 4

[NOTE TO LOCAL EDUCATIONAL AGENCIES (LEAS): As a form of assistance to LEAs,
the California Department of Education (CDE) offers this translation free of charge.
Because there can be variations in translation, the CDE recommends that LEAs confer
with local translators to determine any need for additions or modifications, including
the addition of local contact information or local data, or modifications in language to
suit the needs of specific language groups in the local community. If you have
comments or questions regarding the translation, please e-mail the Clearinghouse for
Multilingual Documents (CMD) at cmd@cde.ca.gov.]

						
Related docs